ਜਕਾਰਤਾ ‘ਚ ਹੋਏ ਬੰਬ ਧਮਾਕਿਆਂ ੩ ਵਿਅਕਤੀਆਂ ਦੀ ਮੌਤ

ਜਕਾਰਤਾ ‘ਚ ਹੋਏ ਬੰਬ ਧਮਾਕਿਆਂ ੩ ਵਿਅਕਤੀਆਂ ਦੀ ਮੌਤ।
ਜਕਾਰਤਾ-੧੪ ਜਨਵਰੀ, ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਚ ਹੋਏ ਲੜੀ ਵਾਰ ਕਈ ਬੰਬ ਧਮਾਕਿਆਂ ਵਿਚ ੩ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀਂ ਹੋ ਗਏ

Share