ਮੋਦੀ ਦਾ ਪਠਾਨਕੋਟ ਹਵਾਈ ਅੱਡੇ ਦਾ ਤੁਫਾਂਨੀਂ ਦੌਰਾ।

ਮੋਦੀ ਦਾ ਪਠਾਨਕੋਟ ਹਵਾਈ ਅੱਡੇ ਦਾ ਤੁਫਾਂਨੀਂ ਦੌਰਾ।
ਪਠਾਨਕੋਟ-੯-ਜਨਵਰੀ,ਪਕਿਸਤਾਨ ਦੇ ਅੱਤਵਾਦੀਆਂ ਵਲੌਂ   ਪਠਾਨਕੋਟ ਦੇ ਹਵਾਈ ਅੱਡੇ ਤੇ ਕੀਤੇ ਗਏ ਹਮਲੇ ਉਪਰੰਤ ਸੈਨਿਕਾਂ ਦੀ ਹੌਸਲਾ ਹਫਜਾਈ ਤੇ ਜਾਇਜ਼ਾ ਲਈ ਪ੍ਰਧਾਨ ਮੰਤਰੀ ਅੱਜ ੧੧.੩੦ ਵਜੇ ਪਠਾਨਕੋਟ ਵਿਖੇ ਥਲ ਤੇ  ਹਵਾਈ ਸੈਨਾਂ ਦੀ ਕਰੜੀ ਸੁੱਰਖਿਆ ਹੇਠ ਪੁੱਜੇ।ਇਸ ਸਮੇਂ ਮੀਡੀਆ ਨੂੰ ਅੱਡੇ ਤੌ ਦੂਰ ਰਖਿਆ ਗਿਆ ਤੇ ਜਿਲਾ ਪ੍ਰਸ਼ਾਸ਼ਨ ਨੂੰ ਵੀ ਸੂਚਿਤ ਨਹੀਂ ਕੀਤਾ ਗਿਆ।

Share