ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਜਾਵੇ-ਰਾਮਦੇਵ।

ਅੱਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਜਾਵੇ-ਰਾਮਦੇਵ।
ਨਵੀਂ ਦਿੱਲੀ-੯,ਜਨਵਰੀ,ਪਾਕਿਸਤਾਨ ਦੇ ਅੱਤਵਾਦੀਆਂ ਵਲੋਂ ਪਠਾਨਕੋਟ ਹਵਾਈ ਅੱਡੇ ਤੇ ਕੀਤੇ ਗਏ ਹਮਲੇ ਤੇ ਟਿੱਪਣੀ ਕਰਦਿਆਂ ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਸਬੂਤ ਦੇਣੇ ਸਾਡੀ ਬੁਜਦਿਲੀ ਹੈ।ਸਾਨੂੰ ਹਮਲਾਵਰ ਰੁਖ ਅਪਨਾਉਦੇਂ ਹੋਏ ਪਾਕਿ ਵਿਚਲੇ ਅੱਤਵਾਦੀਆਂ ਦੇ ਟਿਕਾਣਿਆਂ ਤੇ ਹਮਲਾ ਕਰਨਾ ਚਾਹੀਦਾ ਹੈ ਅੱਤੇ ਇਕ ਸਿਰ ਦੇ ਬਦਲੇ ਦਸ ਸਿਰ ਕਟਣੇ ਚਾਹੀਦੇ ਹਨ।

Share