ਕਸ਼ਮੀਰ ‘ਚ ਫਿਰ ਆਇਆ ਭੁਚਾਲ।

  • ਕਸ਼ਮੀਰ ‘ਚ ਫਿਰ ਆਇਆ ਭੁਚਾਲ।
    ਸ੍ਰੀ ਨਗਰ ੮ ਜਨਵਰੀ,ਕਸ਼ਮੀਰ ਵਿਚ ਅੱਜ ਦੁਪੈਹਿਰ ੨.੩੭ ਮਿੰਟਾਂ ਤੇ ੫.੫ ਤੀਬਰਤਾ ਰਿਕਟਰ ਪੈਮਾਨੇ ਤੇ ਭੁਚਾਲ ਦੇ ਫਿਰ ਆਉਣ ਨਾਲ ਦਹਿਸ਼ਤ ਦਾ ਮਾਹੋਲ ਬਣ ਗਿਆ।ਅਫਗਾਨਿਸਤਾਨ ਦੇ ਜਰਜ ਸ਼ਹਿਰ ਤੋਂ ੩੨ ਕਿਲੋਮੀਟਰ ਦੀ ਦੂਰੀ ਤੇ ਇਸ ਦਾ ਕੇਂਦਰ ਹਿੰਦੂਕੁਸ਼ ਪਰਬਤ ਦਸਿਆ ਗਿਆ ਹੈ। ਅੱਜੇ ਤਕ ਜਾਨੀਂ ਤੇ ਮਾਲੀ ਨੁਕਸਾਂਨ ਦਾ ਕੋਈ ਪਤਾ ਨਹੀਂ ਚਲਿਆ।
Share