ਅੱਤਵਾਦੀਆਂ ਨੂੰ ਲੱਭਣ ਦਾ ਅਪਰੇਸ਼ਨ ਖਤਮ।
ਗੁਰਦਾਸ ਪੁਰ-੮ ਜਨਵਰੀ,ਗੁਰਦਾਸ ਪੁਰ-ਮਕੇਰੀਆਂ ਸੱੜਕ ਤੇ ੬ ਜਨਵਰੀ ਤੋਂ ਅੱਤਵਾਦੀਆਂ ਨੂੰ ਭਾਲਣ ਦਾ ਅਪ੍ਰੇਸ਼ਨ ਖਤਮ ਹੋ ਗਿਆ ਹੈ ਅਤੇ ਕੋਈ ਅੱਤਵਾਦੀ ਜਾਂ ਅਸਲਾ ਆਦਿ ਨਹੀਂ ਮਿਲਿਆ।ਇਸ ਸੱੜਕ ਤੇ ਸਥਿੱਤ ਪੰਧੇਰ ਪਿੰਡ ਵਾਲਿਆਂ ਨੇ ਕਮਾਦ ਦੇ ਖੇਤ ਵਿਚ ਅੱਤਵਾਦੀਆਂ ਦੇ ਛਿੱਪੇ ਹੋਣ ਬਾਰੇ ਸੂਚਨਾ ਦਿਤੀ ਸੀ।