ਲਿਬੀਆ ਵਿਚ ਹੋਏ ਆਤਮਘਾਤੀ ਹਮਲੇ ‘ਚ ੫੦ ਲੋਕਾਂ ਦੀ ਮੌਤ।

ਲਿਬੀਆ ਵਿਚ ਹੋਏ ਆਤਮਘਾਤੀ ਹਮਲੇ ‘ਚ ੫੦ ਲੋਕਾਂ ਦੀ ਮੌਤ।
ਤ੍ਰਰਿਪੋਲੀ ੭ ਜਨਵਰੀ, ਸੰਯੁਕਤ ਰਾਸ਼ਟਰ ਦੇ ਇਕ ਬੁਲਾਰੇ ਅਨੁਸਾਰ ਲਿਬੀਆ ਦੇ ਇਕ ਪੁਲਿਸ ਸਕੂਲ ਵਿਖੇ ਹੋਏ ਆਤਮਘਾਤੀ ਬੰਬ ਧਮਾਕੇ ਵਿਚ ੫੦ ਲੋਕਾਂ ਦੀ ਮੌਤ ਹੋ ਗਈ। ਇਸ ਸਮੇਂ ਸੈਂਕੜੇ ਵਿਦਿਆਰਥੀ ਸਰੀਰਕ ਅਭਿਆਸ ਕਰ ਰਹੇ ਸਨ।

Share