ਪਠਾਨਕੋਟ ਹਵਾਈਅੱਡੇ ਤੇ ਹੋਏ ਹਮਲੇ ਦਾ ਸਾਜ਼ਸ਼ ਕਾਰ ਜੋਸ਼-ਏ-ਮੁਹੰਮਦ ਦਾ ਸਰਗਨਾਂ ਮਸੂਦ ਅਜਹਰ

ਪਠਾਨਕੋਟ ਹਵਾਈਅੱਡੇ ਤੇ ਹੋਏ ਹਮਲੇ ਦਾ ਸਾਜ਼ਸ਼ ਕਾਰ ਜੋਸ਼-ਏ-ਮੁਹੰਮਦ ਦਾ ਸਰਗਨਾਂ ਮਸੂਦ ਅਜਹਰ
ਨਵੀਂ ਦਿੱਲ਼ੀ- ੬- ਜਨਵਰੀ,ਭਰੋਸੇ ਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਠਾਨਕੋਟ ਹਵਾਈਅੱਡੇ ਤੇ ਹੋਏ ਹਮਲੇ ਦਾ ਸਾਜ਼ਸ਼ ਕਾਰ ਜੋਸ਼-ਏ-ਮੁਹੰਮਦ ਦਾ ਸਰਗਨਾਂ ਮਸੂਦ ਅਜਹਰ ਹੀ  ਮਾਸਟਰ ਮਾਈਂਡ ਹੈ ਅਤੇ ਉਸ ਵਲੋਂ ਹੀ ਅੱਤਵਾਦੀਆਂ ਨੂੰ ਪਾਕਿਸਤਾਨ ਦੇ ਕਿਸੇ ਹਵਾਈ ਅੱਡੇ ਤੇ ਟਰੇਨਿੰਗ ਦਿੱਤੀ ਗਈ ਸੀ।

Share