ਨਵਾਜ ਸ਼ਰੀਫ ਵਲੋੰ ਮੋਦੀ ਨੂੰ ਫੋਨ।

ਨਵਾਜ ਸ਼ਰੀਫ ਵਲੋੰ ਮੋਦੀ ਨੂੰ ਫੋਨ।
ਨਵੀਂ ਦਿਲੀ-੫,ਜਨਵਰੀ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕਰਕੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਤਾ ਅਤੇ ਪਠਾਨਕੋਟ ਦੇ ਹਵਾਈ ਅੱਡੇ ਤੇ ਹੋਏ ਹਮਲੇ ਤੇ ਅਫਸੋਸ ਪ੍ਰਗਟਾਇਆ

Share