ਜਥੇਦਾਰਾਂ ਖਿਲਾਫ਼ ਫ਼ੈਸਲਾ ਦੇਣ ਉਪਰੰਤ ਪੰਜ ਪਿਆਰੇ ਗਾਇਬ।

ਜਥੇਦਾਰਾਂ ਖਿਲਾਫ਼ ਫ਼ੈਸਲਾ ਦੇਣ ਉਪਰੰਤ ਪੰਜ ਪਿਆਰੇ ਗਾਇਬ।
ਅੰਮ੍ਰਿਤਸਰ-੪,ਜਨਵਰੀ-ਦੋ ਜਨਵਰੀ ਨੂੰ ਜਥੇਦਾਰਾਂ ਖਿਲਾਫ਼ ਫ਼ੈਸਲਾ ਸੁਨਾਉਣ ਉਪਰੰਤ ਪੰਜਪਿਆਰਿਆਂ ਦੇ ਰੂਪੋਸ਼ ਹੋ ਜਾਣ ਬਾਰੇਕਈਤਰਾਂ ਦੀਆਂ ਚਰਚਾਹੋ ਰਹੀਆਂਹਨਕਿ aੋਹ ਕਿਥੇ ਹਨ ।ਉਨਾਂ੍ਹ ਦੇਫੂਨ ਵੀ ਬੰਦ ਹਨ ਤੇ ਉਨਾਂ੍ਹ ਨਾਲ ਕੋਈਸੰਪਰਕ ਨਹੀਂ ਹੋ ਰਿਹਾ।ਇਹ ਚਰਚਾ ਵੀ ਹੈ ਕਿਕਿਤੇ aੁਹ ਪੁਲਿਸ ਨੇ ਚੁਕ ਲਏ ਹੋਣ ਜਾਂਫਿਰ ਆਪਣਿਆਂ ਦੀਸ਼ਰਨ ਹੇਠਵੀਹੋ ਸਕਦੇ ਹਨ।ਫ਼ੈ ਸਲਾਦੇਣ aੁਪਰੰਤaੋਹ ਆਪਣੀਕਾਰ ਵਿਚ ਕਿਧਰੇ ਚਲੇ ਗਏ ਸਨ।

Share