ਐਨ ਆਈ ਏ ਦੀ ਟੀਮ ਨੂੰ ਅੱਤਵਾਦੀਆਂ ਦੇ ਪਾਕਿਸਤਾਨੀਂ ਹੋਣ ਦੇ ਸਬੂਤ ਪ੍ਰਾਪਤ।

ਐਨ ਆਈ ਏ ਦੀ ਟੀਮ ਨੂੰ ਅੱਤਵਾਦੀਆਂ ਦੇ ਪਾਕਿਸਤਾਨੀਂ ਹੋਣ  ਦੇ ਸਬੂਤ ਪ੍ਰਾਪਤ।
ਪਠਾਨਕੋਟ,੫-ਜਨਵਰੀ,ਪਠਾਨਕੋਟ ਦੇ ਹਵਾਈ ਅੱਡੇ ਤੇ ਹੋਏ ਅੱਤਵਾਦੀ ਹਮਲੇ ਦੀ ਅਸ਼ੋਕ ਮਿਤਲ ਆਈ ਜੀ ਦੀ ਅਗਵਾਈ ਹੇਠ ਜਾਂਚ ਕਰ ਰਹੀ ਐਨ. ਆਈ. ਏ. ਦੀ ਟੀਮ ਨੂੰ ਅੱਤਵਾਦੀਆਂ ਦੇ ਪਾਕਿਸਤਾਨੀ ਨਾਗਰਿਕ ਹੋਣ ਦੇ ਸਾਰੇ ਸਬੂਤ ਪ੍ਰਾਪਤ ਹੋ ਗਏ ਹਨ।ਇਹ ਟੀਮ ਪੰਜਾਬ ਪੁਲਿਸ ਦੇ ਐਸ ਪੀ ਸਲਵਿੰਦਰ ਸਿੰਘ,ਉਸਦੇ ਦੋਸਤ ਤੇ ਰਸੋਈਏ ਕੋਲੋਂ ਵੀ ਪੁੱਛਗਿਛ ਕਰੇਗੀ।ਇਸ ਤੋਂ ਇਲਾਵਾ ਸੀ.ਐਫ.ਐਸ.ਐਲ. ਦੀ ਟੀਮ ਹਮਲੇ ਵਿਚ ਮਾਰੇ ਗਏ ਅੱਤਵਾਦੀਆਂ ਦੇ ਡੀ.ਐਨ. ਏ. ਦੇ ਸੈਂਪਲ ਵੀ ਇਕਠੇ ਕਰੇਗੀ।

Share