ਭੁਚਾਲ ਨਾਲ ਛੇ ਮੌਤਾਂ ਤੇ ਭਾਰੀ ਨੁਕਸਾਨ।

ਭੁਚਾਲ ਨਾਲ ਛੇ ਮੌਤਾਂ ਤੇ ਭਾਰੀ ਨੁਕਸਾਨ।
ਨਵੀਂ ਦਿੱਲੀ-ਜਨਵਰੀ-੪,ਉਤਰੀ-ਪੂਰਬੀ ਭਾਰਤ ਦੇ ਸੂਬਿਆਂ ਵਿਚ ਭੂਚਾਲ ਦੇ ਤੀਬਰਾਤਾ ਰਿਕਟਲ ਸਕੇਲ ੬.੮ ਨਾਲ ਆਏ ਝਟਕਿਆਂ ਨਾਲ ਸਭ ਤੌ ਵੱਧ ਨੁਕਸਾਨ ਇੰਫਾਲ ਵਿਖੇ ਹੋਇਆ ਜਿਥੇ ਛੇ ਵਿਅਕਤੀਆਂ ਦੀ ਮੋਤ ਹੋ ਗਈ ਤੇ ਇਮਾਰਤਾਂ ਨੂੰ ਕਾਫੀ ਨੁਕਸਾਨ ਪੁੱਜਾ ਹੈ।