ਦਿੱਲੀ ਦੀਆਂ ਮਹੱਤਵ ਪੂਰਨ ਥਾਵਾਂ ਸੰਸਦ, ਮੈਟਰੋ ਆਦਿ ਤੇ ਅੱਤਵਾਦੀ ਹਮਲੇ ਦਾ ਖੱਤਰਾ।

ਦਿੱਲੀ ਦੀਆਂ ਮਹੱਤਵ ਪੂਰਨ ਥਾਵਾਂ ਸੰਸਦ, ਮੈਟਰੋ ਆਦਿ ਤੇ ਅੱਤਵਾਦੀ ਹਮਲੇ ਦਾ ਖੱਤਰਾ।
ਨਵੀਂ ਦਿੱਲੀ-੪ ਜਨਵਰੀ,ਪੂਣੇ ਨਿਵਾਸੀ ਆਈ ਐਸ ਆਈ ਦੇ ਮੈਂਬਰ ਮੁਹੰਮਦ ਏਜਾਜ ਨੇ ਕਬੂਲ ਕੀਤਾ ਹੈ ਕਿ ਗ੍ਰਫਿਤਾਰੀ ਤੋਂ ਪਹਿਲਾਂ ਉਹ ਸੰਸਦ ਭਵਨ ਰਾਜ ਪੱਥ , ਦਿੱਲੀ ਮੈਟਰੋ ਨੈਟਵਰਕ ਤੇ ਭਾਰਤੀ ਫੌਜ ਦੇ ਕਈ ਮਹੱਤਵ ਪੂਰਨ ਦਸਤਾਵੇਜ ਤੇ ਨਕਸ਼ਿਆਂ ਤੇ ਇਲਾਕਿਆਂ ਦੀ ਪੂਰੀ ਤਰਾਂ ਜਾਂਚ ਤੇ ਰੈਕੀ ਕਰ ਚੁੱਕਾ ਹੈ ਤੇ ਆਈ ਐਸ ਆਈ ਨੂੰ ਵੀ ਭੇਜ ਚੁੱਕਾ ਹੈ।ਇਹ ਦਸਤਾਵੇਜ ਉਸ ਕੋਲੋਂ ਬਰਾਮਦ ਵੀ ਕੀਤੇ ਜਾ ਚੁੱਕੇ ਹਨ।ਇਨ੍ਹਾਂ ਥਾਵਾਂ ਤੇ ਹਮਲੇ ਹੋਣ ਦੀ ਸੰਭਾਵਨਾ ਨੂੰ ਵੀ ਉਹ ਕਬੂਲ ਕਰ ਚੁੱਕਾ ਹੈ।

Share