ਛੇਵਾਂ ਅੱਤਵਾਦੀ ਵੀ ਮਾਰ ਦਿਤਾ।ਮੁਹਾਲੀ ਵਿਚੋਂ ੩ ਸ਼ਕੀ ਗ੍ਰਫਿਤਾਰ।

ਛੇਵਾਂ ਅੱਤਵਾਦੀ ਵੀ ਮਾਰ ਦਿਤਾ।ਮੁਹਾਲੀ ਵਿਚੋਂ ੩ ਸ਼ਕੀ ਗ੍ਰਫਿਤਾਰ।
ਪਠਾਨਕੋਟ-੪-ਜਨਵਰੀ,ਪਠਾਨਕੋਟ ਏਅਰ ਬੇਸ ਤੇ ਚਲ ਰਹੇ ੫੭ ਘੰਟਿਆਂ ਦੇ ਅੱਤਵਾਦੀ ਮੁੱਕਾਬਲੇ ਵਿਚ ਸੈਨਾਂ ਨੇ ਟਂੈਕ ਨਾਲ ਕੰਟੀਨ ਦੀ ਇਮਾਰਤ ਨੂੰ ਉਡਾਅ ਦਿਤਾ ਜਿਸ ਵਿਚੋਂ ਛੇਵੇਂ ਅੱਤਵਾਦੀ ਦੀ ਲਾਸ਼ ਮਿਲੀ ਹੈ।ਸੈਨਿਕ ਕਾਰਵਾਈ ਅੱਜੇ ਜਾਰੀ ਹੈ।ਇਸ ਅੱਤਵਾਦੀ ਮੁਕਾਬਲੇ ਵਿਚ ਹੁਣ ਤਕ ਸੈਨਾਂ ਦੇ ੭ ਜਵਾਂਨ ਸ਼ਹੀਦ ਹੋ ਚੁਕੇ ਹਨ ਤੇ ੨੦ ਜ਼ਖ਼ਮੀਂ ਹੋ ਗਏ ਹਨ।ਮੁਹਾਲੀ ਵਿਚ ਵੀ ਅੱਜ ੩ ਸ਼ਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਨ੍ਹਾ ਦੇ ਕਬਜੇ ਵਿਚੋਂ ਪਾਕਿਸਤਾਨੀਂ ਸਿਮ ਤੇ ਆਟੋਮੈਟਿਕ ਰਾਈਫਲ ਵੀ ਬਰਾਮਦ ਕਰ ਲਈ ਗਈ ਹੈ।

Share