ਸਰਕਾਰ ਸ਼ਮਸ਼ਾਂਨ ਘਾਟਾਂ ਵੱਲ ਧਿਆਨ ਦੇਵ ਤੇ ਲੋੜੀਂਦੇ ਫੰਡ ਮੁੱਹਈਆ ਕਰੇ-ਭੀਵਾਨੀਂ।

ਸਰਕਾਰ ਸ਼ਮਸ਼ਾਂਨ ਘਾਟਾਂ ਵੱਲ ਧਿਆਨ ਦੇਵ ਤੇ ਲੋੜੀਂਦੇ ਫੰਡ ਮੁੱਹਈਆ ਕਰੇ-ਭੀਵਾਨੀਂ।
ਪੰਚਕੂਲਾ-੩-ਜਨਵਰੀ,ਹਰਿਆਣਾ ਸਰਕਾਰ ਸ਼ਮਸ਼ਾਂਨ-ਘਾਟਾਂ ਵੱਲ ਧਿਆਨ ਦੇਵੇ ਤੇ ਲੋੜੀਂਦੇ ਫੰਡ ਮੁੱਹਈਆ ਕਰੇ।ਪੱਤਰਕਾਰਾਂ ਨਾਲ ਗੱਲ ਕਰਦਿਆਂ ਕਰੀਮੇਸ਼ਨ ਗਰਾਊਂਡ ਆਫ ਹਰਿਆਣਾ ਵੈਲਫੇਅਰ ਐਸੋਸੀਏਸ਼ਨ (ਰਾਜਿ) ਦੇ ਚੇਅਰਮੈਨ ਅਸ਼ੋਕ ਭਾਵਨੀਂ ਨੇ ਕਿਹਾ ਕਿ ਸੂਬੇ ਵਿਚ ਸ਼ਮਸ਼ਾਨ ਘਾਟਾਂ ਦੀ ਹਾਲਤ ਬਹੁੱਤ ਹੀ ਤਰਸਯੋਗ ਹੈ ਅਤੇ ਚਾਰ ਦਵਾਰੀਆਂ ਨਾ ਹੋਣ ਕਾਰਨ ਉੋਥੇ ਅਵਾਰਾ ਕੁੱਤੇ ਤੇ ਪਸ਼ੂ ਘੁੰਮਦੇ ਤੇ ਗੰਦਗੀ ਫੈਲਾਉਂਦੇ ਰਹਿੰਦੇ ਹਨ।ਉਨ੍ਹਾ ਕਿਹਾ ਕਿ ਉੋਹ ਛੇਤੀਂ ਹੀ ਮੁੱਖ ਮੰਤਰੀ ਨੂੰ  ਮਿਲ ਕੇ ਸ਼ਮਸ਼ਾਨ ਘਾਟਾਂ ਲਈ ਫੰਡ ਮੰਗਣਗੇ ਤਾਂ ਜੋ aੁਥੇ ਪਾਣੀ,ਬਿਜਲੀ, ਚਾਰਦਵਾਰੀ ਪੇੜ ਪੌਦੇ,ਸ਼ੈਡ, ਪਹੰਚ ਮਾਰਗ, ਸਫਾਈ ਕਰਮਚਾਰੀਆਂ ਆਦਿ ਦਾ ਉਚਿੱਤ ਪ੍ਰਬੰਧ ਕੀਤਾ ਜਾ ਸਕੇ।ਇਸ ਮੌਕੇ ਤੇ ਸ਼ਹਿਰ ਦੀਆਂ ਉਘੀਆਂ ਸ਼ਖਸ਼ੀਅਤਾਂ ਤੌ ਇਲਾਵਾ ਤਰਸੇਮ ਗਰਗ ਸਰਪ੍ਰਸਤ, ਤੇਜਪਾਲ ਗੁਪਤਾ ਤੇ ਹੋਰ ਮੈਂਬਰ ਵੀ ਹਾਜ਼ਰ ਸਨ।

Share