ਸੱੜਕ ਦੁਰਘਟਨਾਂ ‘ਚ ੯ ਮੌਤਾਂ ਦਰਜ਼ਨ ਜ਼ਖ਼ਮੀਂ।

ਸੱੜਕ ਦੁਰਘਟਨਾਂ ‘ਚ ੯ ਮੌਤਾਂ ਦਰਜ਼ਨ ਜ਼ਖ਼ਮੀਂ।
ਅੰਮ੍ਰਿਤਸਰ-੩੦ ਦਸੰਬਰ-ਅੰਮਿਤ੍ਰਸਰ ਦੇ ਕੋਲ ਮਹਿਤਾ ਸੱੜਕ ਤੇ ਅੰਮ੍ਰਿਤਸਰ ਤੌ ਤਰਿੱਸਕਾ ਜਾ ਰਹੀ ਬੇਧਿਆਨ ਤੇਜ ਜਾ ਰਹੀ ਸਚਦੇਵਾ ਕੰਪਨੀ ਦੀ ਬੱਸ ਨੇ ਸਵਾਰੀਆਂ ਨਾਲ ਭਰੇ ਘੜੁੱਕੇ ਨੂੰ ਪਿਛੌਂ ਟੱਕਰ ਮਾਰ ਕੇ ੯ ਵਿਅਕਤੀਆਂ ਦੀ ਜਾਨ ਲੈ ਲਈ ਤੇ ਦਰਜ਼ਨ ਵਿਅਕਤੀਆਂ ਨੂੰ ਬੁਰੀ ਤਰਾਂ ਜ਼ਖ਼ਮੀਂ ਕਰ ਦਿਤਾ।ਗੁਸੇ ਵਿਚ ਆਏ ਲੋਕਾਂ ਨੇ ਬੱਸ ਨੂੰ ਅੱਗ ਲਾ ਦਿਤੀ ।ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਾ ਦਿਤਾ ਗਿਆ। ਜਿਲਾ੍ਹ ਪ੍ਰਸ਼ਾਸ਼ਨ ਤੇ ਪੁਲਿਸ ਨੇ ਮੌਕੇ ਤੇ ਪੁਜ ਕੇ ਸਥਿੱਤੀ ਤੇ ਕਾਬੂ ਪਾਲਿਆ ਤੇ ਮੌਕੇ ਤੌ ਫਰਾਰ ਹੋਏ ਬੱਸ ਡਰਾਈਵਰ ਤੇ ਕੇਸ ਦਰਜ਼ ਕਰ ਲਿਆ।

Share