ਫ਼ਤਿਹਗੜ੍ਹ ਸਾਹਿਬ ਦਾ ਧਾਰਮਿਕ ਸ਼ਹੀਦੀ ਜੋੜ ਮੇਲਾ ਰਾਜਸੀ ਪਾਰਟੀਆਂ ਵਾਸਤੇ ਰਾਜਸੀ ਮੇਲਾ

ਫ਼ਤਿਹਗੜ੍ਹ ਸਾਹਿਬ ੨੭ ਦਸੰਬਰ-ਫ਼ਤਿਹਗੜ੍ਹ ਸਾਹਿਬ ਦਾ  ਧਾਰਮਿਕ ਸ਼ਹੀਦੀ ਜੋੜ ਮੇਲਾ ਰਾਜਸੀ ਪਾਰਟੀਆਂ ਵਾਸਤੇ ਰਾਜਸੀ ਮੇਲਾ ਬਣ ਚੁੱਕਾ ਹੈ ਅਤੇ ਇੰਨਾਂ੍ਹ ਦਿਨਾਂ ਵਿਚ ਲੱਖਾਂ ਦੀ ਗਿਣਤੀ ਵਿਚ ਸ਼ਰਧਾ ਦੇ ਨਾਲ ਸ੍ਰੀ ਗੁਰਦੁਆਰਾ ਸਾਹਿਬ ਜੀ ਵਿਖੇ ਮੱਥਾ ਟੇਕਣ ਆਈਆਂ ਬੇਸ਼ੁਮਾਰ ਸੰਗਤਾਂ ਦਾ ਇਕੱਠ ਇਨਾਂ੍ਹ ਲਈ ਵਰਦਾਨ ਹੁੰਦਾ ਹੈ ਅਤੇ ਇਕ  ਦਾ ਇਕ ਦੂਸਰੇ ਤੇ ਸਿਆਸੀ ਤੀਰ ਚਲਾਉਂਦੇ ਹਨ।ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ਸਿੰਘ ਨੇ ਵਿਰੋਧੀ ਪਾਰਟੀਆਂ ਤੇ ਅਸ਼ਾਂਤੀ ਫੈਲਾਉਣ ਤੇ ਨਸਲੀ ਅਧਾਰ ਤੇਦੇਸ਼ ਨੂੰ ਵੰਡਣ ਦੇਇਲਜ਼ਾਮ ਲਾਉਂਦਿਆਂ ਕਿਹਾ ਕਿ ਦੇਸ਼ ਹੋਰ ਬਟਵਾਰਾ ਸਹਿਣ ਨਹੀਂ ਕਰ ਸਕਦਾ।aੁਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰਸਿੰਘ ਨੇ ਬਾਦਲ ਸਰਕਾਰ ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਰੇਤਾ ਆਟੇ ਤੌ ਵੀ ਮਹਿੰਗੀ ਹੋ ਚੁੱਕੀ ਹੈ ਅਤੇ ਬਾਦਲ ਦਾ ਹਰ ਚੀਜ਼ ਤੇ ਕੰਟਰੋਲ ਹੋ ਚੁੱਕਾ ਹੈ ਇਥੌ ਤਕ ਕਿ ਧਰਮ ਤੇ ਵੀ।ਸਿੱਖ ਸਾਹਿਬਾਨਾਂ ਦੀ ਥਾਂ ਬਾਦਲ ਸੰਦੇਸ਼ ਦੇ ਰਹੇ ਹਨ।
ਫ਼ਤਿਹਗੜ੍ਹ ਸਾਹਿਬ ੨੭ ਦਸੰਬਰ-ਫ਼ਤਿਹਗੜ੍ਹ ਸਾਹਿਬ ਦਾ  ਧਾਰਮਿਕ ਸ਼ਹੀਦੀ ਜੋੜ ਮੇਲਾ ਰਾਜਸੀ ਪਾਰਟੀਆਂ ਵਾਸਾਤੇ ਰਾਜਸੀ ਮੇਲਾ ਬਣ ਚੁੱਕਾ ਹੈ ਅਤੇ ਇੰਨਾਂ੍ਹ ਦਿਨਾਂ ਵਿਚ ਲੱਖਾਂ ਦੀ ਗਿਣਤੀ ਵਿਚ ਸ਼ਰਧਾ ਦੇ ਨਾਲ ਸ੍ਰੀ ਗੁਰਦੁਆਰਾ ਸਾਹਿਬ ਜੀ ਵਿਖੇ ਮੱਥਾ ਟੇਕਣ ਆਈਆਂ ਬੇਸ਼ੁਮਾਰ ਸੰਗਤਾਂ ਦਾ ਇਕ ਦੂਸਰੇ ਤੇ ਸਿਆਸੀ ਤੀਰ ਚਲਾਉਂਦੇ ਹਨ।ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ਸਿੰਘ ਨੇ ਵਿਰੋਧੀ ਪਾਰਟੀਆਂ ਤੇ ਅਸ਼ਾਂਤੀ ਫੈਲਾਉਣ ਤੇ ਨਸਲੀ ਅਧਾਰ ਤੇਦੇਸ਼ ਨੂੰ ਵੰਡਣ ਦੇਇਲਜ਼ਾਮ ਲਾਉਂਦਿਆਂ ਕਿਹਾ ਕਿ ਦੇਸ਼ ਹੋਰ ਬਟਵਾਰਾ ਸਹਿਣ ਨਹੀਂ ਕਰ ਸਕਦਾ।aੁਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰਸਿੰਘ ਨੇ ਬਾਦਲ ਸਰਕਾਰ ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਰੇਤਾ ਆਟੇ ਤੌ ਵੀ ਮਹਿੰਗੀ ਹੋ ਚੁੱਕੀ ਹੈ ਅਤੇ ਬਾਦਲ ਦਾ ਹਰ ਚੀਜ਼ ਤੇ ਕੰਟਰੋਲ ਹੋ ਚੁੱਕਾ ਹੈ ਇਥੌ ਤਕ ਕਿ ਧਰਮ ਤੇ ਵੀ।ਸਿੱਖ ਸਾਹਿਬਾਨਾਂ ਦੀ ਥਾਂ ਬਾਦਲ ਸੰਦੇਸ਼ ਦੇ ਰਹੇ ਹਨ।

Share