ਚੰਡੀਗੜ੍ਹ ਪੁਲਿਸ ਦਾ ਇੰਸਪੈਕਟਰ ੧੫੦੦੦ ਰੁਪਏ ਦੀ ਰਿਸ਼ਵਤ ਲੈਂਦਾ ਕਾਬੂ।

ਚੰਡੀਗੜ੍ਹ ਪੁਲਿਸ ਦਾ ਇੰਸਪੈਕਟਰ ੧੫੦੦੦ ਰੁਪਏ ਦੀ ਰਿਸ਼ਵਤ ਲੈਂਦਾ ਕਾਬੂ।
ਚੰਡੀਗੜ੍ਹ-੨੧ ਦਸੰਬਰ- ਸੀ.ਬੀ. ਆਈ ਨੇ ਚੰਡੀਗੜ੍ਹ ਦੇ ਸਬ- ਇੰਸਪੈਕਟਰ ਸੇਵਕ ਸਿੰਘ ਨੂੰ ਤਾਜ ਹੋਟਲ ਕੋਲੋ ੧੫੦੦੦ ਰੁਪਏ ਦੀ ਰਿਸ਼ਵਤ  ਲੈਂਦੇ ਰੰਗੇ ਹਥੀਂ ਗ੍ਰਿਫਤਾਰ ਕਰ ਲਿਆ ਤੇ ਉਸ ਦੇ ਦਫਤਰ ਵਿਚੌਂ ੩੯ ਬੋਤਲਾਂ ਸ਼ਰਾਬ ਵੀ ਬਰਾਮਦ ਕਰ ਲਈ।ਉਸ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ,ਉਸ ਨੂੰ ੨੨ ਦਸੰਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Share