ਅੱਤਵਾਦੀ ਹਮਲੇ ਵਿਚ ੬ ਅਮਰੀਕੀ ਸੈਨਿਕ ਹਲਾਕ।

ਅੱਤਵਾਦੀ ਹਮਲੇ ਵਿਚ ੬ ਅਮਰੀਕੀ ਸੈਨਿਕ ਹਲਾਕ।
ਕੰਧਾਰ-੨੧-ਦਸੰਬਰ-ਅਫਗਾਨਿਸਤਾਨ ਦੇ ਬਗਰਾਮ ਇਲਾਕੇ ਵਿਚ ਹੋਏ ਇਕ ਆਤਮਘਾਤੀ ਹਮਲੇ ਵਿਚ ੬ ਅਮਰੀਕੀ ਸੈਨਿਕ ਮਾਰੇ ਗਏ ਤੇ ੩ ਜ਼ਖ਼ਮੀਂ ਹੋ ਗਏ।ਇਹ ਹਮਲਾ ਦਿਨ ਨੂੰ ਤਕਰੀਬਨ ੧.੩੦ ਵਜੇ ਹੋਇਆ ਇਸ ਹਮਲੇ ਦੀ ਜਿੰਮੇਂਵਾਰੀ ਤਾਲੀਬਾਂਨ ਨੇ ਲਈ ਹੈ।ਅਫਗਾਂਨ ਸੁੱਰਖਿਆ ਵਲੌਂ ਜਲਾਲਾਬਾਦ ਸਥਿਤ ਭਾਰਤੀ ਦੂਤਵਾਸ ਤੇ ਹਮਲਾ ਕਰਨ ਜਾ ਰਹੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Share