ਯੂਰਪ ਅੱਤਵਾਦੀ ਨਿਸ਼ਾਨੇ ਤੇ, ਅੱਤਵਾਦੀ ਵਲੌਂ ਖੁਲਾਸਾ।

ਯੂਰਪ ਅੱਤਵਾਦੀ ਨਿਸ਼ਾਨੇ ਤੇ, ਅੱਤਵਾਦੀ ਵਲੌਂ ਖੁਲਾਸਾ।
ਲੰਡਨ ੨੦-ਦਸੰਬਰ।ਯੂਰਪ ਵਿਚ ਅੱਤਵਾਦੀ ਖਤਰੇ ਦਾ ਡਰ ਹੈ।ਇਹ ਖੁਲਾਸਾ ਅੱਤਵਾਦੀ ਸੰਗਠਨ ਤੌਂ ਵੱਖ ਹੋਏ ਇਕ ਸਾਬਕਾ ਅੱਤਵਾਦੀ
ਹੈਰੀ.ਐਸ ਨੇ ਕੀਤਾ ਹੈ।ਉਸ ਨੇ ਕਈ ਘਟਨਾਵਾਂ ਆਪਣੇ ਸਾਹਮਣੇ ਵੇਖੀਆਂ ਸਨ। ਪਰ ਹੁਣ ਉਹ ਇਨਾਂ੍ਹ ਤੌਂ ਤੋਬਾ ਕਰ ਚੁਕਾ ਹੈ।

Share