ਈ. ਡੀ.ਵਲੌਂ ਡਰੱਗ ਮਾਮਲੇ ‘ਚ ੧੨੫ ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ।

ਈ. ਡੀ.ਵਲੌਂ ਡਰੱਗ ਮਾਮਲੇ ‘ਚ ੧੨੫ ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ।
ਜਲੰਧਰ -੨੦-ਦਸੰਬਰ .ਇਕ ਅਹਿਮ ਫੈਸਲਾ ਲੈਂਦੇ ਹੋਏ ਈ. ਡੀ. ਨੇ ਪੰਜਾਬ ਵਿਚ ਚਲ ਰਹੇ ਡਰੱਗ ਮਾਮਲੇ ਵਿਚ ੧੨੫ ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਹਨ। ਇਸ ਤੌਂ ਪਹਿਲਾਂ ਵੀ ੩੦੦ ਕਰੋੜ ਦੀਆਂ ੩੩ ਜ਼ਾਇਦਾਦਾਂ ਜ਼ਬਤ ਕੀਤੀਆਂ ਜਾ ਚੁਕੀਆਂ ਹਨ।ਦੋਸ਼ੀਆਂ ਦੀਆਂ ਇਹ ਜ਼ਾਇਦਾਦਾਂ ਪੰਜਾਬ,ਹਰਿਆਣਾ,ਹਿਮਾਚਲ ਤੇ ਜੰਮੂ ਵਿਚ ਹਨ।

Share