ਰੂਬਾਈ—

ਰੂਬਾਈ—
ਇਕ ਤੇਰਾ ਹੀ ਦਰਦ ਨਹੀਂ ਮੈਨੂੰ, ਮੈਂ ਹੋਰ ਵੀ ਦਰਦ ਹੰਡਾਏ ਨੇ।
ਜਦ ਆਪਣੇ ਧੋਖਾ ਦੇ ਚਲੇ  ਤਾਂ ਰਾਸ ਬਿਗਾਨੇ ਆਏ ਨੇ।
ਮਹਿਫਲ ਵਿਚ ਵਾਰੀ ਵਾਰੀ ਕਿਉਂ,ਇਲਜਾਂਮ ਲਗਾਈ ਜਾਂਦੇ ਹੋ,
ਖੁਸ਼ੀਆਂ ਦੇ ਤਰਾਨੇਂ ਕੀ ਛੇੜਾਂ,ਜਦ ਗਮ ਹੀ ਹਿਸੇ ਆਏ ਨੇ।

Share