ਰੁਬਾਈ—–

ਰੁਬਾਈ—–
ਸਾਵਨ ਦਾ ਮਹੀਨਾ ਇਸਤਰਾਂ ਬਤਾਇਆ ਦੋਸਤੋ।
ਰੁਸਿਆ ਦਿਲਬਰ ਇਸਤਰਾਂ ਮੰਨਾਇਆ ਦੋਸਤੋ।
ਬਿਠਾਕੇ ਪਹਿਲੂ ‘ਚ ਤਮਾਂਮ ਰਾਤ ਉਸਦੀ ਯਾਦ,
ਕਦੇ ਮੰਜਾ ਅਮਦਰ ਕਦੇ ਬਾਹਰ ਡਾਹਿਆ ਦੋਸਤੋ।

Share