ਦਿੱਲੀ ‘ਚ ਝੁੱਗੀਆਂ ਢਾਹੁਣ ਦਾ ਮਾਮਲਾ ਹਾਈਕੋਰਟ ਪੁਜਾ

ਦਿੱਲੀ ‘ਚ ਝੁੱਗੀਆਂ ਢਾਹੁਣ ਦਾ ਮਾਮਲਾ ਹਾਈਕੋਰਟ ਪੁਜਾ
ਨਵੀਂ ਦਿੱਲੀ ੧੪ ਦਸੰਬਰ –ਸ਼ਕੂਰ ਬਸਤੀ ਵਿਖੇ ਰੇਲਵੇ ਲਈ ਥਾਂ ਖਾਲੀ ਕਰਨ ਲਈ ੫੦੦ ਝੁੱਗੀਆਂ ਤੋੜਨ ਦਾ ਮਸਲਾ  ਹਾਈਕੋਰਟ ਵਿਚ ਪਹੁੰਚ ਗਿਆ ਹੈ। ਅਦਾਲਤ ਨੇ ਸਖਤ ਰੁੱਖ਼ ਅਖਤਿਆਰ ਕਰਦੇ ਹੋਏ ਦਿੱਲੀ ਸਰਕਾਰ,ਦਿੱਲੀ ਪੁਲਿਸ ਤੇ ਰੇਲਵੇ ਕੋਲੌਂ ਨੋਟਿਸ ਰਾਹੀ ਪੁਛਿਆ ਹੈ ਕਿ ਇਸ ਕਾਰਵਾਈ ਤੌ ਪਹਿਲਾਂ ਝੁੱਗੀ ਨਿਵਾਸੀਆਂ ਲਈ ਵਿਸੇਬੇ ਦੇ ਕੀ ਪ੍ਰਬੰਧ ਕੀਤੇ ਗਏ।ਇਹ ਮਸਲਾ ਲੋਕ ਸਭਾ੍ਹ ਵਿਚ ਵੀ ਉਠਾਇਆ ਗਿਆ ਹੈ।ਰਾਹੁਲ ਗਾਂਧੀ ਨੇ ਇਸ ਘਟਨਾਂ ਲਈ ਕੇਂਦਰ ਤੇ ਦਿੱਲੀ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ।

Share