ਪੈਟਰੋਲ ਦੀਆਂ ਕੀਮਤਾਂ ਵਿਚ ਭਾਰੀ ਕਮੀਂ ਦੀ ਉਮੀਦ।

ਪੈਟਰੋਲ ਦੀਆਂ ਕੀਮਤਾਂ ਵਿਚ ਭਾਰੀ ਕਮੀਂ ਦੀ ਉਮੀਦ।
ਨਵੀਂ ਦਿਲੀ-੧੪- ਦਸੰਬਰ ।ਅੰਤਰਰਾਸ਼ਟਰੀ ਪੱਧਰ ਤੇ ਕਰੂਡ ਆਇਲ ਦੀਆਂ ਕੀਮਤਾਂ ਪਿਛਲੇ ੧੧ ਸਾਲ ਦੀ ਸਿਥੱਤੀ ਤੇ ਆ ਜਾਣ ਕਾਰਨ ਦੇਸ਼ ਵਿਚ ਵੀ ਇਸ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਦੀ ਉਮੀਦ ਕੀਤੀ ਜਾ ਰਹੀ ਹੈ। ਆਸ ਕੀਤੀ ਜਾ ਰਹੀ ਹੈ ਕਿ ਇਸ ਦੀਆਂ ਕੀਮਤਾਂ ਵਿਚ ੪ ਰੁਪਏ ਤਕ ਗਿਰਾਵਟ ਹੋਵੇਗੀ।ਕੀਮਤਾਂ ਘਟਣ ਨਾਲ ਮੰਹਿਗਾਈਤੌਵੀਕੁਛ ਰਾਹਤ ਮਿਲ ਸਕਦੀਹੈ।

Share