ਹੁਣ ਭਾਰਤ ਦੀਆਂ ਕਾਰਾਂ ਜਪਾਨ ਦੀਆਂ ਸੜਕਾਂ ਤੇ ਚਲਣਗੀਆਂ

ਹੁਣ ਭਾਰਤ ਦੀਆਂ ਕਾਰਾਂ ਜਪਾਨ ਦੀਆਂ ਸੜਕਾਂ ਤੇ ਚਲਣਗੀਆਂ।
ਨਵੀਂ ਦਿੱਲੀ ੧੨ ਦਸੰਬਰ-ਭਾਰਤ ਵਿਚ ਮਾਰੂਤੀ ਕੰਪਨੀਂ ਵਲੌ ਤਿਆਰ ਕੀਤੀਆਂ ਕਾਰਾਂ ਜਪਾਨ ਖਰੀਦੇਗਾ ।ਇਹ ਜਾਣਕਾਰੀ ਪ੍ਰਧਾਨ ਮੰਤਰੀ ਮੋਦੀ  ਵਲੋ  ਭਾਰਤ ਤੇ ਜਪਾਨ ਦੇ ਉਦਯੋਗ ਪਤੀਆਂ ਦੇ ਇਕ ਸੰਮੇਲਨ ਨੂੰ ਸੰਬਧਨ ਕਰਦਿਆਂ ਦਿਤੀ  ਉਨਾਂ੍ਹ ਦਸਿਆ ਕਿ ਮਰੂਤੀ ਸਜੂਕੀ ਜਪਾਨੀ ਕੰਪਨੀ ਭਾਰਤ ਵਿਚ ਕਾਰਾਂ ਬਨਾਏਗੀ ਤੇ ਜਪਾਨ ਇਨਾਂ੍ਹ ਦੀ ਖਰੀਦ ਕਰੇਗਾ।

Share