ਜਗਦੀਸ਼ ਟਾਈਟਲਰ ਨੂੰ ਮਿਲੀ ਹੋਈ ਕਲੀਨ ਚਿੱਟ ਦਿੱਲੀ ਦੀ ਕੜਕਡੁਮਾਂ ਅਦਾਲਤ ਨੇ ਖਾਰਜ ਕਰ ਦਿਤੀ

ਨਵੀ ਦਿੱਲੀ -੪-ਦਸੰਬਰ-ਸਿੱਖ ਵਿਰੋਧੀ ੧੯੮੪ ਦੇ ਦੰਗਿਆਂ ਦੇ ਮਾਮਲੇ ਵਿਚ ਜਗਦੀਸ਼ ਟਾਈਟਲਰ ਨੂੰ ਮਿਲੀ ਹੋਈ ਕਲੀਨ ਚਿੱਟ ਦਿੱਲੀ ਦੀ ਕੜਕਡੁਮਾਂ ਅਦਾਲਤ ਨੇ ਖਾਰਜ ਕਰ ਦਿਤੀ ਹੈ। ਅਦਾਲਤ ਦੇ ਹੁਕਮ ਅਦਾਲਤ ਵੱਲਂੌ ਜਗਦੀਸ਼ ਟਾਈਟਲਰ ਦੀ ਕਲੀਨ ਚਿੱਟ ਰੱਦ ਅਨੁਸਾਰ ਟਾਈਟਲਰ ਵਿਰੁਧ ਜਾਂਚ ਜਾਰੀ ਰਹੇਗੀ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ ੨ ਫਰਵਰੀ ਨੂੰ ਹੋਵੇਗੀ।

Share