ਕਾਇਰਾ ਦੇ ਰੇਸਤਰਾਂ ਵਿਚ ਹੋਏ ਬੰਬ ਧਮਾਕੇ ਵਿਚ ੧੨ ਲੋਕਾਂ ਦੀ ਮੌਤ ਕਈ ਜਖਮੀਂ।
ਕਾਇਰਾ ਦੇ ਰੇਸਤਰਾਂ ਵਿਚ ਹੋਏ ਬੰਬ ਧਮਾਕੇ ਵਿਚ ੧੨ ਲੋਕਾਂ ਦੀ ਮੌਤ ਕਈ ਜਖਮੀਂ।
ਕਾਇਰਾ-੪- ਦਸੰਬਰ-ਮਿਸਰ ਦੀ ਰਾਜਧਾਨੀ ਕਾਇਰਾ ਦੇ ਅਗੋਜਾ ਇਲਾਕੇ ਦੇ ਇਕ ਰੇਸਤਰਾਂ ਵਿਚ ਹੋਏ ਬੰਬ ਧਮਾਕੇ ਵਿਚ ੧੨ ਵਿਅਕਤੀਆਂ ਦੀ ਮੋਤ ਹੋ ਗਈ ਤੇ ਕਈ ਜ਼ਖਮੀਂ ਹੋ ਗਏ। ਕਾਇਰਾ ਦੇ ਸੁੱਰਖਿਆ ਕਰਮਚਾਰੀਆਂ ਅਨੁਸਾਰ ਇਹ ਧਮਾਕਾ ਰੇਸਤਰਾਂ ਦੇ ਇਕ ਸਾਬਕਾ ਕਰਮਚਾਰੀ ਵਲੌ ਕੀਤਾ ਗਿਆ ਜਿਸ ਨੂੰ ਨੌਕਰੀ ਤੌ ਹਟਾ ਦਿਤਾ ਗਿਆ ਸੀ।
Share