ਬਠਿੰਡਾ ਵਿਖੇ ਹੋਣ ਵਾਲੀ ਕਾਂਗਰਸ ਦੀ ਰੈਲੀ ਵਿਚ ਸ਼ਾਮਲ ਹੋਣ ਲਈ ਕੈਪਟਨ ਅੰਮਰਿੰਦਰ ਸਿੰਘਵਲੌ ਪ੍ਰਤਾਪ ਸਿੰਘ ਤੇ ਮਨਪ੍ਰੀਤ ਸਿੰਘ ਬਾਦਲ ਨੂੰ ਸੱਦਾ।

ਬਠਿੰਡਾ ਵਿਖੇ ਹੋਣ ਵਾਲੀ ਕਾਂਗਰਸ ਦੀ ਰੈਲੀ ਵਿਚ ਸ਼ਾਮਲ ਹੋਣ ਲਈ ਕੈਪਟਨ ਅੰਮਰਿੰਦਰ ਸਿੰਘਵਲੌ ਪ੍ਰਤਾਪ ਸਿੰਘ ਤੇ ਮਨਪ੍ਰੀਤ ਸਿੰਘ ਬਾਦਲ ਨੂੰ ਸੱਦਾ।

ਅੰਮ੍ਰਿਤਸਰ-੨।ਦਸੰਬਰ- ਬਠਿੰਡਾ ਵਿਖੇ ਹੋਣ ਵਾਲੀ ਕਾਂਗਰਸ ਦੀ ਰੈਲੀ ਵਿਚ ਸ਼ਾਮਲ ਹੋਣ ਲਈ ਕੈਪਟਨ ਅਮਰਿੰਦਰ ਸਿੰਘ ਨੇ
ਪ੍ਰਤਾਪ ਸਿੰਘ ਬਾਜਵਾ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਸੱਦਾ ਪ੍ਰਤਾਪ ਸਿੰਘ ਬਾਜਵਾ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਸੱਦਾ ਪੱਤਰ ਭੇਜਿਆ ਹੈ।ਸ੍ਰੀ ਹਰਮੰਦਿਰ ਸਾਹਿਬ ਜੀ ਵਿਖੇ ਮੱਥਾ ਟੇਕਣ ਉਪਰੰਤ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਵਲੌ ਮੋਤੀ ਮਹਿਲ ਦੇ ਸਾਹਮਣੇ ਰੈਲੀ ਕਰਨ ਦੇ ਬਿਆਨ ਤੇ ਸਲਾਹ ਦਿਤੀ ਕਿ ਇਹ ਰਿਹਾਇਸ਼ੀ ਇਲਾਕਾ ਹੈ ਇਸ ਲਈ ਉਹ ਆਪਣੀ ਰੈਲੀ ਪੋਲੋ ਗਰਾਂਊਡ ਵਿਖੇ ਕਰਨ ਪਰ ਇਸ ਗਲ ਦਾ ਧਿਆਨ ਰੱਖਣ ਕਿ ਗਰਾਂਊਡ ਦਾ ਨੁਕਸਾਂਨ ਨਾ ਹੋਵੇ ਕਿਉਂ ਕਿ ਇਹ ਥਾਂ ਖੇਡਣ ਲਈ ਖਿਡਾਰੀਆਂ ਵਾਸਤੇ ਹੇ।

Share