ਪੈਟਰੋਲ ਪੰਪ ਦੇ ਕਰਮਚਾਰੀਆਂ ਤੌ ੨ ਲੱਖ ਰੁੱਪਏ ਦੀ ਲੁੱਟ।

ਪੈਟਰੋਲ ਪੰਪ ਦੇ ਕਰਮਚਾਰੀਆਂ ਤੌ ੨ ਲੱਖ ਰੁੱਪਏ ਦੀ ਲੁੱਟ।
ਪੰਚਕੂਲ਼ਾ ੨੭-ਨਵੰਬਰ ਰਾਇਪੁਰ-ਰਾਣੀ ਬਲਾਕ ਦੇ ਪਿੰਡ ਜਾਸ ਪੁਰ ਕੋਲ ਇਕ ਪੈਟਰੋਲ ਪੰਪ ਤੌ ੭ ਨੌਜੁਆਨਾਂ ਨੇ ਪਿਸਤੋਲ ਦੀ ਨੋਕ ਤੇ ਕਰਮਚਾਰੀਆਂ ਨੂੰ ਕਮਰੇ ਵਿਚ ਬੰਦ ਕਰਕੇ ੨ ਲੱਖ ਰੁਪਏ ਲੁੱਟ ਲਏ ਅਤੇ ਮੋਟਰ ਸਾਈਕਲ ਲ਼ੇ ਕੇ ਫ਼ਰਾਰ ਹੋ ਗਏ।ਸੂਚਨਾਂ ਮਿਲਦਿਆਂ ਪੁਲਿਸ ਨੇ ਮੋਕੇ ਤੇ ਪੁਜ ਕੇ ਜ਼ਾਚ ਸ਼ੁਰੂ ਕਰ ਦਿਤੀ।

Share