ਕੈਪਟਨ ਅਮ੍ਰਿੰਦਰ ਸਿੰਘ ਪੰਜਾਬ ਕਾਂਗਰਸ ਦੇ ਨਵੇ ਪ੍ਰਧਾਨ ਨਿੱਯੁਕਤ।
ਕੈਪਟਨ ਅਮ੍ਰਿੰਦਰ ਸਿੰਘ ਪੰਜਾਬ ਕਾਂਗਰਸ ਦੇ ਨਵੇ ਪ੍ਰਧਾਨ ਨਿੱਯੁਕਤ।
ਨਵੀਂ ਦਿਲੀ-੨੭-ਨਵੰਬਰ ਕਾਂਗਰਸ ਹਾਈ ਕਮਾਂਡ ਨੇ ਇਕ ਅਹਿੱਮ ਫ਼ੈਸਲਾ ਲੈਂਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਦਾ ਕੈਪਟਨ ਅਮ੍ਰਿੰਦਰ ਸਿੰਘ ਨੂੰ ਪ੍ਰਧਾਨ ਨਿੱਯੁਕਤ ਕਰ ਦਿਤਾ ਹੈ।ਇਹ ਫ਼ੈਸਲਾ ਪ੍ਰਤਾਪ ਸਿੰਘ ਬਾਜਵਾ ਤੇ ਸੁਨੀਲ ਜਾਖੜ ਦੇ ਅਸਤੀਫੇ ਪ੍ਰਵਾਨ ਹੋ ਜਾਣ ਉਪ੍ਰੰਤ ਕੌਮੀ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਵੱਲੌਂ ਲਿਆ ਗਿਆ ਹੈ।ਬਾਜਵਾ ਤੇ ਜਾਖੜ ਦੀ ਨਿਯੁੱਕਤੀ ਬਾਰੇ ਵੀ ਛੇਤੀਂ ਹੀ ਕੋਈ ਫੈਸਲਾ ਹੋਣ ਦੀ ਉਮੀਦ ਹੈ।
Share