ਦਸਵਾਂ ਪਿੰਜੌਰ ਹਰੀਟੇਜ਼ ਮੇਲਾ ੨੮ ਤੇ ੨੯ ਨਵੰਬਰ ਨੂੰ।

ਦਸਵਾਂ ਪਿੰਜੌਰ ਹਰੀਟੇਜ਼ ਮੇਲਾ ੨੮ ਤੇ ੨੯ ਨਵੰਬਰ ਨੂੰ।
ਪੰਚਕੂਲਾ -੨੬ ਨਵੰਬਰ-ਹਰਿਆਣਾਂ ਸੈਰ ਸਪਾਟਾ ਵਿਭਾਗ ਵਲੌ ਦਸਵਾਂ ਪਿੰਜੌਰ ਹਰੀਟੇਜ਼ ਮੇਲਾ ੨੮ ਤੇ ੨੯ ਨਵੰਬਰ ਨੂੰ ਇਤਿਹਾਸਕ ਯਾਦਵਿੰਦਰਾ ਬਾਗ ਵਿਚ ੨੮ ਤੇ ੨੯ ਨਵੰਬਰ ਨੂੰ ਬੜੀ ਧੂਮ ਧਾਂਮ ਨਾਲ ਮੰਨਾਇਆ ਜਾ ਰਿਹਾ ਹੈ।ਜਿਸ ਵਿਚ ਪਿੰਜੌਰ ਸ਼ਹਿਰ ਦੀ ਪੁਰਾਣੀ ਧਰੋਹਰ ਅਤੇ ਸਭਿਆਚਾਰ ਤੇ ਸ਼ਾਹੀ ਪਾਰਕਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਮੇਲੇ ਦਾ ਉਦਘਾਟਨ ਸੈਰ ਸਪਾਟਾ ਮੰਤਰੀ ਰਾਮ ਬਿਲਾਸ ਸ਼ਰਮਾਂ ੨੮ ਨਵੰਬਰ ਨੂੰ ਸ਼ਾਮ ੫-੩੦ ਵਜੇ ਕਰਨਗੇ ਅਤੇ ਹਰਿਅਣਾ ਦੇ ਰਾਜ ਪਾਲ ਪ੍ਰੌ.ਕਪਤਾਨ ਸਿੰਘ ਸੋਲੰਕੀ ਸਮਾਪਤੀ ਸਮਾਂਰੋਹ ਦੇ ਮੁੱਖ ਮਹਿਮਾਂਨ ਹੋਣਗੇ

Share