ਕਸ਼ਮੀਰ ਵਿਖੇ ਕੰਟਰੋਲ ਰੇਖਾ ਕੋਲ ਤੰਗਧਰ ‘ਚ ਤਿੰਨ ਅੱਤਵਾਦੀਆਂ ਵਲੌ ਫੋਜੀ ਕੈਂਪ ਤੇ ਹਮਲਾ

ਅੱਤਵਾਦੀਆਂ ਵਲੌ ਫੋਜੀ ਕੈਂਪ ਤੇ ਹਮਲਾ
ਸ੍ਰੀਨਗਰ-੨੫ ਨਵੰਬਰ-ਕਸ਼ਮੀਰ ਵਿਖੇ ਕੰਟਰੋਲ ਰੇਖਾ ਕੋਲ ਤੰਗਧਰ ‘ਚ ਤਿੰਨ ਅਤਵਾਦੀਆਂ ਵਲੌ ਇੱਕ ਫੋਜ਼ੀ ਕੈਂਪ ਤੇ ਹਮਲੇ ਦੁਰਾਂਨ ਂਿਤੰਨੇ ਅੱਤਵਾਦੀ ਮਾਰੇ ਗਏ ਤਕਰੀਬਨ੭ਘੰਟੇ ਚਲੇ ਇਸ ਅਪ੍ਰੇਸ਼ਨ ਵਿਚ ਇਕ ਨਾਗਰਿਕ ਵੀ ਮਾਰਿਆ ਗਿਆ ਅਤੇ ਇਕ ਫ਼ੋਜ਼ੀ ਅਫਸਰ ਵੀ ਸ਼ਹੀਦ ਹੋ ਗਿਆ ਇਸ ਹਮਲੇ ਦੀਜ਼ਿੰਮੇਂਵਾਰੀ ਜ਼ੈਸ਼-ਏ-ਮੁਹਂਮਦ ਨੇ ਲਈ ਹੈ

Share