ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਨਹੀਂ ਰਹੇ।

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ  ਨਹੀਂ ਰਹੇ।
ਗੁੜਗਾਵਾਂ ੧੭/੧੧-ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਅਸ਼ੋਕ ਸਿੰਘਲ ਨਹੀਂ (੮੯) ਰਹੇ।ਸਾਹ ਦੀ ਤਖਲੀਫ ਕਾਰਨ ਉਨਾਂ੍ਹ ਨੂੰ ੧੩ ਨਵੰਬਰ ਨੂੰ ਗੁੜਗਾਵਾਂ ਦੇ ਮੇਦਾਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਨਾਂ੍ਹ ਦਾ ਇਲਾਜ ਚਲ ਰਿਹਾ ਸੀ। ਉਹ ੬ ਦਸੰਬਰ੧੯੯੨ ਨੂੰ ਅਯੁਧਿਆ ਵਿਖੇ ਹੋਏ ਬਾਬਰੀ ਮਸਜੱਦ ਕਾਂਡ ਸਮੇਂ ਸੁਰਖੀਆਂ ਵਿਚ ਰਹੇ ਸਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨਾਂ੍ਹ ਦੀ ਮੌਤ ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ।

Share