ਪ੍ਰਵਾਸੀ ਪੰਜਾਬੀ ਵਲੌ ਅਟਾਰੀ-ਵਾਘਾ ਬਾਰਡਰ ਦੇ ਗੇਟ ਤੋੜ ਕੇ ਨਨਕਾਣਾ ਸਾਹਿਬ ਜਾਣ ਦੀ ਕੋਸ਼ਿਸ਼।

ਪ੍ਰਵਾਸੀ ਪੰਜਾਬੀ ਵਲੌ ਅਟਾਰੀ-ਵਾਘਾ ਬਾਰਡਰ ਦੇ ਗੇਟ ਤੋੜ ਕੇ ਨਨਕਾਣਾ ਸਾਹਿਬ ਜਾਣ ਦੀ ਕੋਸ਼ਿਸ਼।
ਅਟਾਰੀ ੧੬ ਨਵੰਬਰ. ਪ੍ਰਵਾਸੀ ਪੰਜਾਬੀ ਵਲੌ ਅਟਾਰੀ-ਵਾਘਾ ਬਾਰਡਰ ਦੇ ਗੇਟ ਤੋੜ ਕੇ ਨਨਕਾਣਾ ਸਾਹਿਬ ਜਾਣ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀ ਪੰਜਾਬੀ ਸੁਰਿੰਦਰ ਸਿੰਘ ਨੂੰ ਬੀ.ਐਸ. ਐਫ. ਕੇ ਪੱਕੜ ਕੇ ਪੁਲਿਸ ਦੇ ਹਵਾਲੇ ਕਰ ਦਿਤਾ ਜਿਹੜਾ ਬਿਨਾਂ ਵੀਜ਼ਾ ਦੇ ਨਨਕਾਣਾਂ ਸਾਹਿਬ ਜਾਣਾ ਚਾਹੁੰਦਾ ਸੀ ਉਹ ਸਾਰੇ ਗੇਟ ਤੋੜ ਕੇ ਜੀਰੋ ਲਾਈਨ ਤੱਕ ਪੁਜ ਗਿਆ ਸੀ।ਇਸ ਘਟਨਾਂ ਨੇ  ਸੁਰਖਿਆ ਦੀ ਪੋਲ ਖੋਲ ਦਿਤੀ ਹੈ।ਜਿਸ ਦੀ ਜਾਂਚ ਕੀਤੀ ਜਾ ਰਹ ਹੈ

Share