ਫ਼ਰਾਂਸ ਦੇ ਰਾਸ਼ਟਰਪਤੀ ਫਰਾਕੋਇਸ ਹੋਲਾਂਦੇ ਸਨ ਅੱਤਵਾਦੀਆਂ ਦੇ ਨਿਸ਼ਾਨੇ ਤੇ।

ਫ਼ਰਾਂਸ ਦੇ ਰਾਸ਼ਟਰਪਤੀ ਫਰਾਕੋਇਸ ਹੋਲਾਂਦੇ ਸਨ ਅੱਤਵਾਦੀਆਂ ਦੇ ਨਿਸ਼ਾਨੇ ਤੇ।
ਪੈਰਿਸ-੧੫ ਨਵੰਬਰ. ਪੈਰਿਸ ਦੇ ਹਮਲਿਆਂ ਵਿਚ ਫ਼ਰਾਂਸ ਦੇ ਰਾਸ਼ਟਰਪਤੀ ਫਰਾਕੋਇਸ ਹੋਲਾਂਦੇ ਅੱਤਵਾਦੀਆਂ ਦੇ ਨਿਸ਼ਾਨੇ ਤੇ ਸਨ ਜਿਹੜੇ ਉਸ ਸਮੇਂ ਸਟੇਡੀਅਮ ਵਿਚ ਮੌਜੂਦ ਸਨ ।ਹਮਲਿਆਂ ਉਪ੍ਰੰਤ ਮਿਲੀ ਜਾਣਕਾਰੀ ਅਨੁਸਾਰ ਇਨਾਂ੍ਹ ਹਮਲਿਆਂ ਵਿਚ ਫਰਾਂਸ ਦਾ ਇਕ ਨਾਗਰਿਕ ਵੀ ਸ਼ਾਮਲ ਸੀ,ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਇਸ ਦੇ ਨਾਲ ਹੀ ਉਸਦੇ ਭਰਾ ਤੇ ਪਿਤਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।ਬੈਲਜੀਅਮ ਦੇ ਵੀ ਕੁਛ ਵਿਅਕਤੀ ਵੀ ਗ੍ਰਿਫਤਾਰ ਕਰ ਲਏ ਗਏ ਹਨ।

Share