ਤੁਰਕੀ ‘ਚ ਅੱਤਵਾਦੀ ਆਤਮਘਾਤੀ ਹਮਲਾ ਚਾਰ ਜ਼ਖ਼ਮੀਂ।
ਤੁਰਕੀ ‘ਚ ਅੱਤਵਾਦੀ ਆਤਮਘਾਤੀ ਹਮਲਾ ਚਾਰ ਜ਼ਖ਼ਮੀਂ।
ਅੰਕਾਰਾ(ਤੁਰਕੀ)-੧੫ ਨਵੰਬਰ. ਆਈ. ਐਸ.ਆਈ.ਐਸ.ਦੇ ਅੱਤਵਾਦੀਆਂ ਵੱਲੌ-ਜੀ-੨੦ ਸੰਮੇਲਨ ਦੇ ਸ਼ੁਰੂ ਹੋਣ ਤੌ ਪਹਿਲਾਂ ਤੁਰਕੀ ਵਿਚ ਆਤਮਘਾਤੀ ਹਮਲਾ ਕਰਦਿਆਂ ਇਕ ਅੱਤਵਾਦੀ ਨੇ ਖੁਦ ਨੂੰ ਬੰਬ ਨਾਲ ਉਡਾ ਲਿਆ।ਇਸ ਹਮਲੇ ਵਿਚ ੪ ਪੁਲਿਸ ਕਰਮਚਾਰੀ ਵੀ ਜ਼ਖ਼ਮੀਂ ਹੋ ਗਏ।ਇਸ ਸੰਮੇਲਨ ਵਿਚ ਦੁਨੀਆਂ ਭਰ ਦੇ ਪ੍ਰਮੁਖ ਆਗ ੂਹਿਸਾ ਲੈ ਰਹੇ ਹਨ। ਇਸ ਸੰਮੇਲਨ ਵਿਚ ਅੰਤਕਵਾਦ ਦੇ ਮੁੱਦੇ ਤੇ ਵੀ ਵਿਚਾਰ ਕੀਤੇ ਜਾਣ ਦੀ ਸੰਭਾਵਨਾਂ ਹੈ।
Share