ਸ਼ੇਅਰ—- ਲੋਕ ਦਿਖਾਵੇ ਖਾਤਰ ਕਹਿੰਦੇ ਸਾਡੇ ਘਰ ਵਿਚ ਮਹਿਕਾਂ ਨੇਸ਼ੇਅਰ—-ਮਨੁੱਖਤਾ ਦਾ ਜੋ ਰਾਗ ਅਲਾਪਣ ਮੰਦਿਰ,ਮਸਜਿਦ ਅਤੇ ਚੁਰਾਹੇ,ਸ਼ੇਅਰ—-ਬੇਸ਼ਕ ਬਚਿਆਂ ਤਾਂਈ ਖਾਣ ਪੀਣ ਨੂੰ ਮਿਲੇ ਨਾਂ ਦੁਧ ਪਨੀਰ,

ਸ਼ੇਅਰ—-  ਲੋਕ ਦਿਖਾਵੇ ਖਾਤਰ ਕਹਿੰਦੇ ਸਾਡੇ ਘਰ ਵਿਚ ਮਹਿਕਾਂ ਨੇ,
ਕਾਗਜ਼ ਦੇ ਫੁਲਾਂ ਨਾਲ ਵੇਖੇ ਆਪਣਾਂ ਘਰ ਸਜਾਉਂਦੇ ਲੋਕ।
ਸ਼ੇਅਰ—-ਮਨੁੱਖਤਾ ਦਾ ਜੋ ਰਾਗ ਅਲਾਪਣ ਮੰਦਿਰ,ਮਸਜਿਦ ਅਤੇ ਚੁਰਾਹੇ,
ਸੈਰ ਬਹਾਨੇ ਸੁਬਾ੍ਹ ਸ਼ਾਮ, ਕੁਤਿਆਂ ਸੰਗ ਬਿਤਾਉਦੇ ਲੋਕ।
ਸ਼ੇਅਰ—-ਬੇਸ਼ਕ ਬਚਿਆਂ ਤਾਂਈ ਖਾਣ ਪੀਣ ਨੂੰ ਮਿਲੇ ਨਾਂ ਦੁਧ ਪਨੀਰ,
ਸ਼ੀਸ਼ੇ ਦੇ ਡਾਇੰਿਨੰਗ ਟੇਬਲ ਤੇ ਸਜੇ ਨੇ ਨਕਲੀ ਫ਼ਲ ਜਰੂਰ।

Share