ਪਾਕਿ.ਸਰੱਹਦ ਤੌ ੧੫ ਕਰੋੜ ਦੀ ਹੈਰੋਇਨ ਤੇ ਅਸਲਾ ਬਰਾਮਦ।

ਪਾਕਿ.ਸਰੱਹਦ ਤੌ ੧੫ ਕਰੋੜ ਦੀ ਹੈਰੋਇਨ ਤੇ ਅਸਲਾ ਬਰਾਮਦ।
ਅੰਮ੍ਰਿਤਸਰ- ੪ ਨਵੰਬਰ- ਸੁੱਰਖਿਆਂ ਬਲਾਂ ਨੂੰ ਅੱਜ ਉਸ ਸਮੇਂ ਇਕ ਵਡੀ ਕਾਮਯਾਬੀ ਹਾਸਲ ਹੋਈ ਜਦੌ ਉਨਾਂ੍ਹ ਨੇ ਭਾਰਤ-ਪਾਕਿ.ਸੀਮਾਂ ਤੇ ਖੇਮਕਰਨ ਦੀ ਸੱਰਹੱਦੀ ਚੌਕੀ ਕੋਲੌ ੧੫ ਕਰੋੜ ਦੀ ਹੈਰੋਇਨ ਦੇ ਤਿੰਨ ਪੈਕਟ ਤੇ ਅਸਲਾ ਜਿਸ ਵਿਚ ਇਕ ਪਿਸਟਲ,੨ ਮੈਗਜ਼ੀਨ ਤੇ੧੪ ਜਿੰਦਾ ਕਾਰਤੂਸ ਸ਼ਾਮਲ ਸਨ ਬਰਾਮਦ ਕਰ ਲਏ। ਸੁੱਰਖਿਆ ਬਲਾਂ ਵਲੌ ਅਜੇ ਤਲਾਸ਼ੀ ਜਾਰੀ ਹੈ।

Share