ਜਸਟਿਸ ਤੀਰਥ ਸਿੰਘ ਠਾਕੁਰ ਦੇਸ਼ ਦੇ ਅਗਲੇ ਮੁੱਖ ਜੱਜ ਹੋਣਗੇ।

ਜਸਟਿਸ ਤੀਰਥ ਸਿੰਘ ਠਾਕੁਰ ਦੇਸ਼ ਦੇ ਅਗਲੇ ਮੁੱਖ ਜੱਜ ਹੋਣਗੇ।
ਨਵੀਂ ਦਿੱਲੀ ੪ ਨਵੰਬਰ- ਜਸਟਿਸ ਤੀਰਥ ਸਿੰਘ ਠਾਕੁਰ ਦੇਸ਼ ਦੇ ਅਗਲੇ ਮੁੱਖ ਜੱਜ ਹੋਣਗੇ।aੁਨਾਂ੍ਹ ਦੀ ਨਿਯੁਕਤੀ ਲਈ ਮੁੱਖ ਜੱਜ ਜਸਟਿਸ ਏ.ਦੱਤੂ ਨੇ ਆਪਣੀ ਸਿਫਾਰਸ਼ ਕੇਂਦਰੀ ਸਰਕਾਰ ਨੂੰ ਭੇਜ ਦਿਤੀ ਹੈ।ਉਹ ਦੇਸ਼ ਦੇ ੪੩ਵੇਂ ਮੁੱਖ ਜੱਜ ਹੋਣਗੇ।ਉਨਾਂ੍ਹ ਦਾ ਜਨਮ ੪ ਜਨਵਰੀ ੧੯੫੨ ਨੂੰ
ਹੋਇਆ ਸੀ ਅਤੇ ਜੰਮ ੂਹਾਈਕੋਰਟ ਵਿਚ ਇਕ ਵਕੀਲ਼ ਦੇ ਤੌਰ ਤੇ ਅਕਤੂਬਰ ੧੯੭੨ ਨੂੰ ਆਪਣਾ ਨਾਮ ਰਜਿਸਟਰ ਕਰਵਾਇਆ ਸੀ ਅਤ ੇਉਥੇ ਵਕਾਲਤ ਸ਼ੁਰ ੂਕੀਤੀ ਸ
Share