ਮੁੱਖ ਮੰਤਰੀ ਵਲੌ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਤਿੰਨ ਕੇਸ ਸੀ ਬੀ ਆਈ ਨੂੰ ਦੇਣ ਦਾ ਫੈਸਲਾ।
ਮੁੱਖ ਮੰਤਰੀ ਵਲੌ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਤਿੰਨ ਕੇਸ ਸੀ ਬੀ ਆਈ ਨੂੰ ਦੇਣ ਦਾ ਫੈਸਲਾ।
ਚੰਡੀਗੜ੍ਹ- ੧ ਨਵੰਬਰ-ਮੁੱਖ ਮੰਤਰੀ ਦੇ ਨਿਵਾਸ ਤੇ ਹੋਈ ਇਕ ਉਚ ਪੱਧਰੀ ਮੀਟਿੰਗ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਤਿੰਨ ਕੇਸ ਸੀ ਬੀ ਆਈ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਜਿਸ ਅਨੁਸਾਰ ਇਸ ਵਿਚ ਭਾਈ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਦੇ ਕੇਸ ਸ਼ਾਮਲ ਹਨ।ਇਸ ਫੈਸਲੇ ਤੇ ਆਪਣਾ ਪ੍ਰਤੀਕਰਮ ਦਿੰਦਿਆਂ ਪੰਥਕ ਜਥੇਬੰਦੀਆਂ ਦ ੇਨੁਮਾਂਇੰਦੇ ਭਾਈ ਪੰਥਪ੍ਰੀਤ ਸਿੰਘ ਨੇ ਸਮੁੱਚੇ ਘਟਨਾਂਕ੍ਰਮ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਉਨਾਂ੍ਹ ਨੇ ੩ ਨਵੰਬਰ ਨੂੰ ਸੜਕਾਂ ਕਿਨਾਰੇ ਰੋਸ ਪ੍ਰਦਰਸ਼ਨ ਕਰਨ ਦੇ ਫੈਸਲੇ ਨੂੰ ਵੀ ਦੁਹਰਾਇਆ ਹੈ।ਭਾਈ ਮੋਹਕਮ ਸਿੰਘ ਨੇ ਸਰਕਾਰ ਦੇ ਇਸ ਫਸਲੇ ਨੂੰ ਅੱਖ਼ੀ ਘੱਟਾ ਪਾਉਣ ਵਾਲੀ ਕਾਰਵਾਈ ਕਿਹਾ ਹੈ
Share