ਉਤਰ ਪ੍ਰਦੇਸ਼ ਦੇ ੮ ਮੰਤਰੀ ਬਰਖਾਸਤ।

ਉਤਰ ਪ੍ਰਦੇਸ਼ ਦੇ ੮ ਮੰਤਰੀ ਬਰਖਾਸਤ।
ਲਖਨਊ -੨੯- ਅਕਤੂਬਰ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਿਵ ਦੇ ਪ੍ਰਸਤਾਵ ਨੂੰ ਸਵੀਕਾਰ ਕਰਦਿਆਂ ਰਾਜਪਾਲ ਰਾਮ ਨਾਇਕ ਨੇ ੮ ਮੰਤਰੀਆਂ ਨੂੰ ਹਟਾ ਦਿਤਾ ਤੇ ਊੋਨਾਂ ਦਾ ਕੰਮ ਮੁੱਖ ਮੰਤਰੀ ਨੇ  ਆਪ ਸੰਭਾਲ ਲਿਆ ਹੈ।ਹਟਾਏ ਗਏ ਮੰਤਰੀਆਂ ਵਿਚ ੫ ਕੈਬਨਿਟ ਤੇ ੩ ਰਾਜ ਮੰਤਰੀ ਹਨ।

Share