ਵਿਗਿਆਨੀ ਭਾਰਗਵ ਵੀ ਪਦਮ ਭੂਸ਼ਨ ਵਾਪਸ ਕਰਨਗੇ।
ਵਿਗਿਆਨੀ ਭਾਰਗਵ ਵੀ ਪਦਮ ਭੂਸ਼ਨ ਵਾਪਸ ਕਰਨਗੇ।
ਨਵੀਂ ਦਿੱਲੀ-੨੯ –ਅਕਤੂਬਰ.ਦੇਸ਼ ਦੇ ਵਿਗੜ ਰਹੇ ਹਾਲਾਤਾਂ ਨੂੰ ਧਿਆਨ ਵਿਚ ਰਖਦੇ ਹੋਏ ਸਾਹਿਤਕਾਰਾਂ ਤੇ ਫਿਲਮਕਾਰਾਂ ਵਾਂਗ ਵਿਗਿਆਨੀ ਵੀ ਆਪਣੇ ਪੁਰਸਕਾਰ ਵਾਪਸ ਕਰਨ ਦੀ ਰਾਹ ਤੇ ਹਨ ।ਦੇਸ਼ ਦੇ ਪ੍ਰਸਿਧ ਵਿਗਿਆਨੀ ਤੇ ਪਦਮ ਭੂਸ਼ਨ ਨਾਲ ਸਨਮਾਨਤ ਭਾਰਗਵ ਨੇ ਕਿਹਾ ਹੈ ਕਿ ਜਿਸ ਤਰਾਂ ਦੇਸ਼ ਦੀ ਸਰਕਾਰ ਕੰਮ ਕਰ ਰਹੀ ਹੈ ਤੇ ਮਹੋਲ ਖਰਾਬ ਹੋ ਰਿਹਾ ਹੈ ਤੌ ਇਸਤਰਾਂ ਪ੍ਰਤੀਤ ਹੋ ਰਿਹਾ ਹੈ ਕਿ ਭਾਰਤ ਪਾਕਿ ਬਣ ਰਿਹਾ ਹੈ ਤੇ ਦੇਸ਼ ਨੂੰ ਹਿੰਦੂ ਰਾਸ਼ਟਰ ਬਨਾਇਆ ਜਾ ਰਿਹਾ ਹੈ ਉਹ ਆਪਣਾ ਪੁਰਸਕਾਰ ਪਦਮ ਭੂਸ਼ਨ ਕਰਨਗੇ।
Share