ਬੱਸ ਦੁਰਘਟਨਾਂ ‘ਚ ਚਾਰ ਦੀ ਮੌਤ ੨੫ ਜਖ਼ਮੀਂ

ਬੱਸ ਦੁਰਘਟਨਾਂ ‘ਚ ਚਾਰ ਦੀ ਮੌਤ ੨੫ ਜਖ਼ਮੀਂ
ਸ਼ਿਮਲਾ ੨੯ ਅਕਤੂਬਰ-ਅੱਜ ਸਵੇਰੇ ਹੋਏ ਇਕ ਸੜਕ ਹਾਦਸੇ ਵਿਚ ਬੱਸ ਦੇ ੨੦੦ ਫੁਟ ਡੂੰਘੀ ਖੱਡ ਵਿਚ ਡਿੱਗਣ ਨਾਲ ਚਾਰ ਵਿਅਕਤੀਆਂ ਜਿਨਾਂ੍ਹ ਵਿਚ ਦੋ ਔਰਤਾਂ ਵੀ ਸ਼ਾਮਲ ਹਨ ਦੀ ਮੌਤ ਹੋ ਗਈ ਅਤੇ ੨੫ ਜਖ਼ਮੀਂ ਹੋ ਗਏ।ਇਹ ਘਟਨਾਂ ਸਿਰਮੋਰ ਜਿਲੇ ਵਿਚ ਕਾਫਤਾ-ਤਿਤਿਆਨਾਂ ਸੜਕ ਤੇ ਵਾਪਰੀ।ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ।

Share