ਪਾਕਿ ਭਾਰਤ ਵਿਰੋਧੀ ਸਰਗਰਮੀਆਂ ਬੰਦ ਕਰੇ-ਅਜੀਤ ਡੋਵਾਲ

ਨਵੀਂ ਦਿੱਲੀ—੨੮ ਅਕਤੂਬਰ.ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਪਾਕਿ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਭਾਰਤ ਵਿਰੋਧੀ ਆਪਣੀਆਂ ਗੁਪਤ ਗਤੀਵਿਧੀਆਂ ਬੰਦ ਕਰੇ ਵਰਨਾਂ ਉਸ ਨੂੰ ਉਸ ਦੀ ਭਾਸ਼ਾ ਵਿਚ ਹੀ ਜਵਾਬ ਦਿਤਾ ਜਾਵੇਗਾ ਡੋਵਾਲ ਨੇ ਇਹ ਚਿਤਾਵਨੀ ਇਕ ਸਮਾਗਮ ਵਿਚ ਬੋਲਦਿਆਂ ਦਿਤੀ।

Share