ਨਿਪਾਲ ਦੀ ਵਿੱਦਿਆ ਦੇਵੀ ਭੰਡਾਰੀ ਪਹਿਲੀ ਅੋਰਤ ਰਾਸ਼ਟਰਪਤੀ।

ਨਿਪਾਲ ਦੀ ਵਿੱਦਿਆ ਦੇਵੀ ਭੰਡਾਰੀ ਪਹਿਲੀ ਅੋਰਤ ਰਾਸ਼ਟਰਪਤੀ।
ਕਠਮੰਡੂ-੨੮ ਅਕਤੂਬਰ. ਨਿਪਾਲ ਦੀਆਂ ਚੋਣਾਂ ਵਿਚ ਵਿੱਦਿਆ ਦੇਵੀ ਭੰਡਾਰੀ ਦੇਸ਼ ਦੀ ਪਹਿਲੀ ਔਰਤ ਰਾਸ਼ਟਰਪਤੀ ਚੁਣੀ ਗਈ ਹੈ ਇਸ ਨੇ ਆਪਣੇਂ ਵਿਰੋਧੀ ਕਾਂਗਰਸੀ ਉਮੀਦਵਾਰ ਨੂੰ ੧੦੦ ਤੌ ਵਧ ਵੋਟਾਂ ਦੇ ਫਰਕ ਨਾਲ ਹਰਾਕੇ ਜਿੱਤ  ਪ੍ਰਪਤ ਕੀਤੀ ਹੈ।

Share