ਭੁਚਾਲ ਕਾਰਨ ਪਾਕਿਸਤਾਨ ‘ਚ ਭਾਰੀ ਤਬਾਹੀ

 

ਇਸਲਾਮਾਂਬਾਦ-੨੭ ਅਕਤੂਬਰ.ਪਿਛਲੇ ਦਹਾਕੇ ਦੇ ਸਭ ਤੌ ਸ਼ਕਤੀਸ਼ਾਲੀ ਭੁਚਾਲ ਕਾਰਨ ਪਾਕਿਸਤਾਨ ਵਿਚ ਮਰਨ ਵਾਲਿਆਂ ਦੀ ਗਿਣਤੀ ੨੫੦ ਤੌ ਟਪ ਗਈ ਹੈ ਤੇ ਅਫਗਾਨਿਸਤਾਨ ਵਿਚ ਮਰਨ ਵਾਲਿਆਂ ਦੀ ਗਿਣਤੀ  ੯੦ ਤਕ ਪੁਜ ਗਈ ਹੈ।ਸਭ  ਤੌ ਵਧ ਤਬਾਹੀ ਪਾਕਿਸਤਾਨ ਦੇ ਪਖਤੂਨ ‘ਚ ਹੋਈ ਹੈ ਜਿਥੇ ੨੧੪ ਵਿਅਕਤੀ ਮਾਰੇ ਗਏ ਹਨ ਸਾਰੇ ਪਾਕਿਸਤਾਨ ਵਿਚ ੧੬੦੦  ਤੌ ਉਪਰ ਵਿਅਕਤੀ ਜ਼ਖ਼ਮੀਂ ਹੋਏ ਹਨ।ਪ੍ਰਧਾਨ ਮੰਤਰੀ ਸ਼ਰੀਫ ਆਪਣੇ ਅਮਰੀਕਾ ਦੇ ਦੋਰੇ ਪਿਛੋ ਪਾਕਿ ਪਹੁੰਚ ਗਏ ਹਨ ਅਤੇ ਬਚਾਅ ਕਾਰਜਾਂ ਵਿਚ ਤੇਜੀ ਆ ਗਈ ਹੈ ਪੀੜਤਾਂ ਨੂੰ ਕੰਬਲ ਦਵਾਈਆਂ ਤੇ ਹੋਰ ਰਾਹਿਤ ਸਮਗਰੀ ਜੰਗੀ ਪੱਧਰ ਤੇ ਭੇਜੀ ਜਾ ਰਹੀ  ਹੈ।
Share