੫੦ ਲਖ ਚੰਦਨ ਦੀ ਲਕੜੀ ਦੀ ਤਸਕਰੀ ਵਿਚ ਦੋਸ਼ੀ ਗ੍ਰਿਫਤਾਰ

ਸੋਨੀਪਤ ੨੭ –ਅਕਤੂਬਰ.ਮੁਰਥਲ ਨਿਵਾਸੀ ਰਵਿੰਦਰ ਨੂੰ ਕੁੰਡਲੀ ਥਾਣਾਂ ਪੁਲਸ ਨੇ ੫੦ ਲਖ ਦੀ ਚੰਦਨ ਦੀ ਲਕੜੀ ਦੀ ਤਸਕਰੀ ਦੇ ਦੋਸ਼ ਵਿਚ ਗ੍ਰਫਿਤਾਰ ਕੀਤਾ ਹੈ। ਅਪ੍ਰਾਧੀ ਨੇ ਕਬੂਲ ਕੀਤਾ ਕਿ ਉਸ ਨੇਇਹ ਲਕੜੀ ਦਿੱਲੀ ਤੌ ਲਿਆਂਦੀ ਸੀ ਅਤੇ ਕੁੰਡਲੀ ਵਿਖੇ ਇਕ ਘਰ ਵਿਚ ਛੁਪਾ ਕੇ ਰਖੀ ਹੋਈ ਸੀ।
Share