ਮੋਦੀ ਅੱਜ ਤਕ ਦਾ ਸਭ ਤੌ ਕਮਜੋਰ ਪ੍ਰਧਾਨ ਮੰਤਰੀ-ਅਰੁਣਸ਼ੋਰੀ

ਮੋਦੀ ਅੱਜ ਤਕ ਦਾ ਸਭ ਤੌ ਕਮਜੋਰ ਪ੍ਰਧਾਨ ਮੰਤਰੀ-ਅਰੁਣਸ਼ੋਰੀ
ਨਵੀਂ ਦਿਲੀ-੨੭ –ਅਕਤੂਬਰ.ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੋਰੀ ਨੇ ਇਕ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੋਦੀ ਦੇਸ਼ ਦਾ ਸਭ ਤੌ ਕਮਜੋਰ ਪ੍ਰਧਾਨ ਮੰਤਰੀ ਸਾਬਤ ਹੋਇਆ ਹੈ ਤੇ ਦੇਸ਼ ਵਾਸੀ ਅੱਜ ਸਾਬਕਾ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨੂੰ ਯਾਦ ਕਰ ਰਹੇ ਹਨ ।ਮੋਦੀ ਸਰਕਾਰ ਦਿਸ਼ਾ ਹੀਣ ਹੈ ਤੇ ਇਸ ਦੇ ਦਫਤਰ ਵਿਚ ਕੋਈ ਵੀ ਮਾਹਰ ਵਿਅਕਤੀ ਨਹੀਂ ਜੋ ਉਸ ਨੂੰ ਸਹੀ ਦਿਸ਼ਾ ਦੇ ਸਕੇ। ਸਰਕਾਰ ਨੇ ਆਰਥਿਕ ਵਿਵਸਥਾ ਸੁਧਾਰਨ ਵਲ ਵੀ ਕੋਈ ਧਿਆਨ ਨਹੀਂ ਦਿਤਾ ।ਸਰਕਾਰ ਸਿਰਫ ਅਖਬਾਰਾਂ ਦੀਆਂ ਸੁਰਖੀਆਂ ਤਕ ਹੀ ਸੀਮਤ ਹੈ।

Share