ਬੇ-ਸਿੱਟਾ ਰਹੀ ਬਾਦਲ-ਕਿਸਾਨ ਮੀਟਿੰਗ,ਕਿਸਾਨ ਅੰਦੋਲਨ ਜਾਰੀ,੬ਵੇਂ ਦਿਨ ਵੀ ਰੇਲ ਆਵਾਜਾਈ ਬੰਦ

 

ਬੇ-ਸਿੱਟਾ ਰਹੀ ਬਾਦਲ-ਕਿਸਾਨ ਮੀਟਿੰਗ,ਕਿਸਾਨ ਅੰਦੋਲਨ ਜਾਰੀ,੬ਵੇਂ ਦਿਨ ਵੀ ਰੇਲ ਆਵਾਜਾਈ ਬੰਦ.
ਚੰਡੀਗੜ੍ਹ-੧੨ ਅਕਤੂਬਰ.ਕਿਸਾਨਾਂ ਅਤੇ ਬਾਦਲ ਵਿਚਕਾਰ ਹੋਈ ਮੀਟਿੰਗ ਬੇ-ਸਿੱਟਾ ਰਹਿਣ ਕਾਰਨ ਕਿਸਾਨਾਂ ਦਾ  ਅੰਦੋਲਨ ੬ ਵੇਂ ਦਿਨ ਵੀ ਜਾਰੀ ਹੈ ਅਤੇ ਰੇਲ ਆਵਾਜਾਈ ਪੰੰਜਾਬ ਵਿਚ ਪੂਰੀ ਤਰਾਂ ਠੱਪ ਹੈ.ਕਿਸਾਨ ਜਥੇਬੰਦੀਆਂ ਦੇ ਇਕ ਬੁਲਾਰੇ ਅਨੁਸਾਰ ਸਰਕਾਰ ਨੇ ਕਿਸਾਨਾਂ ਦੇ ਪੱਲੇ ਕੁੱਝ ਨਹੀਂ ਪਾਇਆ ਬਾਦਲ ਨੇ ਮੀਟਿੰਗ ਵਿਚ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕਿਸਾਂਨ ਅੰਦੋਲਨ ਖਤਮ ਕਰ ਦੇਣ ਪਰ ਇਸ ਦਾ ਕੋਈ ਅਸਰ ਸਾਹਮਣੇ ਨਹੀਂ ਆਇਆ ਕੇਂਦਰ ਸਰਕਾਰ ਵਲੌ ਪੰਜਾਬ ਨੂੰ ਦਿਤੀ ਜਾਣ ਵਾਲੀ ਜਾਣ ਵਾਲੀ ‘ਖੇਤੀ   ਵਿਕਾਸ ਗਰਾਂਟ’ ਵਿਚ ੫੦ ਫ਼ਸਦੀ ਕਟੋਤੀਇਸ ਸੰਘਰਸ਼ ਤੇ ਬਲਦੀ ਤੇ ਤੇਲ ਦਾ ਕੰਮ ਕਰ ਸਕਦੀ ਹੈ.


Share