ਪੰਜਾਬ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਦੋ ਦਿਨ ਹੋਰ,੪੧ ਰੇਲ ਗਡੀਆਂ ਰੱਦ.
ਪੰਜਾਬ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਦੋ ਦਿਨ ਹੋਰ,੪੧ ਰੇਲ ਗਡੀਆਂ ਰੱਦ.
ਚੰਡੀਗੜ-੮-ਅਕਤੂਬਰ.ਆਪਣੀਆਂ ਮੰਗਾਂ ਦੀ ਪੂਰਤੀ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਰੇਲ ਰੋਕੋ ਅੰਦੋਲਨ ਨੂੰ ਹੋਰ ਤੇਜ ਕਰਦੇ ਹੋਏ ਇਸ ਨੂੰ ਦੋ ਦਿਨ ਹੋਰ ਜਾਰੀ ਰਖਣ ਦਾ ਫੈਸਲਾ ਕੀਤਾ ਹੈ.ਇਸ ਦੇ ਫਲ ਸਰੂਪ ੪੧ਰੇਲ ਗਡੀਆਂ ਰੱਦ ਹੋ ਗਈਆਂ ਹਨ.ਸਰਕਾਰ ਵਲੌ ਕਿਸਾਨਾ ਦੀਆਂ ਗ੍ਰਿਫਤਾਰੀਆਂ ਜਾਰੀ ਹਨ
Share